Poet Hardayal Singh Cheema Blog

ਆਪ ਜੀ ਦਾ ਸੁਆਗਤ ਹੈ ਪਿਆਰੇ ਦੋਸਤੋ

Poet Hardayal Singh Cheema

ਮੈਂ ਇਸ ਵੈੱਬਸਾਈਟ ਰਾਹੀਂ ਆਪਣੀਆਂ ਲਿਖੀਆਂ ਕਿਤਾਬਾਂ ਦੀ ਦੇਸ-ਵਿਦੇਸ ਵਸਦੇ ਪਿਆਰੇ ਪਾਠਕਾਂ ਅਤੇ ਲੇਖਕ ਸਾਹਿਬਾਨਾਂ ਨਾਲ ਸਾਂਝ ਪਾਉਣ ਦੀ ਖੁਸ਼ੀ ਲੈ ਰਿਹਾ ਹਾਂ । ਇਸ ਨਾਚੀਜ਼ ਦੀਆਂ ਰਚਨਾਵਾਂ ਤੇ ਨਜ਼ਰ ਮਾਰਨ ਆਏ ਸਾਰੇ ਸਤਿਕਾਰਯੋਗ ਪਾਠਕ ਅਤੇ ਲੇਖਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ।
ਹਰਦਿਆਲ ਸਿੰਘ ਚੀਮਾ
Seattle.W.A (U.S.A)
Mob : 2067340794
writerhardayal@gmail.com

ਧਿਆਨ ਦਿਓ ਦੋਸਤੋ
ਹੇਠਾਂ ਦਿੱਤੀਆਂ ਮੇਰੀਆਂ ਪੁਸਤਕਾਂ ਵਿਚੋਂ ਜਿਸ ਪੁਸਤਕ ਨੂੰ ਪੜ੍ਹਨਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ ਪੁਸਤਕ ਓਪਨ ਹੋ ਜਾਵੇਗੀ । ਆਉਣ ਵਾਲੇ ਸਮੇਂ ਵਿੱਚ ਇੱਥੇ ਮੇਰੀਆਂ ਕੁਝ ਹੋਰ ਪੁਸਤਕਾਂ ਵੀ ਅਪਲੋਡ ਹੁੰਦੀਆਂ ਰਹਿਣਗੀਆਂ । ਤੁਸੀਂ ਜਦੋਂ ਚਾਹੋ ਮੇਰੀ ਇਸ ਵੈਬਸਾਈਟ ਨੂੰ ਗੂਗਲ ਉੱਤੇ Poet Hardayal Singh Cheema Blog ਸਰਚ ਕਰਕੇ ਓਪਨ ਕਰ ਸਕਦੇ ਹੋ। 





















 

4 Comments

  1. ਧੰਨਵਾਦ ਜੀੳ

    ReplyDelete
  2. ਧੰਨਵਾਦ ਬਾਈ ਜੀ।

    ReplyDelete
  3. Thanks bhai ji bahut vadia uprala ji. Parmatma tuhadi Umar Lumbini kre tan tisi pujabi punjabat seva karde raho🙏🙏🙏🙏🙏

    ReplyDelete
Previous Post Next Post