ਆਪ ਜੀ ਦਾ ਸੁਆਗਤ ਹੈ ਪਿਆਰੇ ਦੋਸਤੋ
ਮੈਂ ਇਸ ਵੈੱਬਸਾਈਟ ਰਾਹੀਂ ਆਪਣੀਆਂ ਲਿਖੀਆਂ ਕਿਤਾਬਾਂ ਦੀ ਦੇਸ-ਵਿਦੇਸ ਵਸਦੇ ਪਿਆਰੇ
ਪਾਠਕਾਂ ਅਤੇ ਲੇਖਕ ਸਾਹਿਬਾਨਾਂ ਨਾਲ ਸਾਂਝ ਪਾਉਣ ਦੀ ਖੁਸ਼ੀ ਲੈ
ਰਿਹਾ ਹਾਂ । ਇਸ ਨਾਚੀਜ਼ ਦੀਆਂ ਰਚਨਾਵਾਂ ਤੇ ਨਜ਼ਰ ਮਾਰਨ ਆਏ ਸਾਰੇ ਸਤਿਕਾਰਯੋਗ ਪਾਠਕ ਅਤੇ ਲੇਖਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ।
ਹਰਦਿਆਲ ਸਿੰਘ ਚੀਮਾ
Seattle.W.A (U.S.A)
Mob : 2067340794
writerhardayal@gmail.com
ਧਿਆਨ ਦਿਓ ਦੋਸਤੋ
ਹੇਠਾਂ ਦਿੱਤੀਆਂ ਮੇਰੀਆਂ ਪੁਸਤਕਾਂ ਵਿਚੋਂ ਜਿਸ ਪੁਸਤਕ ਨੂੰ ਪੜ੍ਹਨਾ ਚਾਹੁੰਦੇ ਹੋ ਉਸ ਉੱਤੇ ਕਲਿੱਕ ਕਰੋ ਪੁਸਤਕ ਓਪਨ ਹੋ ਜਾਵੇਗੀ । ਆਉਣ ਵਾਲੇ ਸਮੇਂ ਵਿੱਚ ਇੱਥੇ ਮੇਰੀਆਂ ਕੁਝ ਹੋਰ ਪੁਸਤਕਾਂ ਵੀ ਅਪਲੋਡ ਹੁੰਦੀਆਂ ਰਹਿਣਗੀਆਂ । ਤੁਸੀਂ ਜਦੋਂ ਚਾਹੋ ਮੇਰੀ ਇਸ ਵੈਬਸਾਈਟ ਨੂੰ ਗੂਗਲ ਉੱਤੇ Poet Hardayal Singh Cheema Blog ਸਰਚ ਕਰਕੇ ਓਪਨ ਕਰ ਸਕਦੇ ਹੋ।
ਧੰਨਵਾਦ ਜੀੳ
ReplyDeleteਧੰਨਵਾਦ ਬਾਈ ਜੀ।
ReplyDeleteThanks bhai ji bahut vadia uprala ji. Parmatma tuhadi Umar Lumbini kre tan tisi pujabi punjabat seva karde raho🙏🙏🙏🙏🙏
ReplyDeleteGrat work
ReplyDelete